Crowd Official Song Video - Mickey Singh



Crowd Lyrics

Dekh le crowd kida sir ja hilaunda
Vekh le ni kalla kalla munda naal gaunda
Follow kare mitran nu shehar kite pind ni
soniye ni saade naa karade billo jind ni

Dekh le crowd kida sir ja hilaunda
Vekh le ni kalla kalla munda naal gaunda
Follow kare mitran nu shehar kite pind ni
soniye ni saade naa karade billo jind ni
yaara teri sonh kufre ni tol da
bolde ni muhon saada kaam bolda
gaddi vich lagde aa geet veera layi
naddiyan layi kade sheesha ni mai kholda

Dekh le crowd kida sir ja hilaunda
Vekh le ni kalla kalla munda naal gaunda
Follow kare mitran nu shehar kite pind ni
soniye ni saade naa karade billo jind ni

Saare yaar mere ghumde ne naal ne
We havin Lamborgini droppin at the party
Treehouse all we do is make money
Coz then she wants me
yes you want me

Eko hi jaan to pyaari aa
galle ode pain di tyaari aa
akhaan akhaan vich galbaat kardi
saadi tereyan naina ne matt maari aa

Dekh le crowd kida sir ja hilaunda
Vekh le ni kalla kalla munda naal gaunda
Follow kare mitran nu shehar kite pind ni
soniye ni saade naa karade billo jind ni
yaara teri sonh kufre ni tol da
bolde ni muhon saada kaam bolda
gaddi vich lagde aa geet veera layi
naddiyan layi kade sheesha ni mai kholda

Crowd lyrics in Punjabi font

ਦੇਖ ਲੇ ਕ੍ਰਾਊਡ ਕਿਦਾ ਸਰ ਜਾ ਹਿਲਾਉਂਦਾ
ਵੇਖ ਲੇ ਨਿ ਕੱਲਾ ਕੱਲਾ ਮੁੰਡਾ ਨਾਲ ਗਾਉਂਦਾ
ਫ਼ੋੱਲੋ ਕਰੇ ਮਿਤਰਾਂ ਨੂੰ ਸ਼ਹਿਰ ਕੀਤੇ ਪਿੰਡ ਨੀ
ਸੋਨੀਏ ਨੀ ਸਾਡੇ ਨਾ ਕਰਾਦੇ ਬਿਲੋ ਜਿੰਦ ਨੀ

ਦੇਖ ਲੇ ਕ੍ਰਾਊਡ ਕਿਦਾ ਸਰ ਜਾ ਹਿਲਾਉਂਦਾ
ਵੇਖ ਲੇ ਨਿ ਕੱਲਾ ਕੱਲਾ ਮੁੰਡਾ ਨਾਲ ਗਾਉਂਦਾ
ਫ਼ੋੱਲੋ ਕਰੇ ਮਿਤਰਾਂ ਨੂੰ ਸ਼ਹਿਰ ਕੀਤੇ ਪਿੰਡ ਨੀ
ਸੋਨੀਏ ਨੀ ਸਾਡੇ ਨਾ ਕਰਾਦੇ ਬਿਲੋ ਜਿੰਦ ਨੀ
ਯਾਰਾ ਤੇਰੀ ਸੋਹਣ ਕੁਫਰੇ ਨੀ ਤੋਲ ਦਾ
ਬੋਲਦੇ ਨਿ ਮੂੰਹੋਂ ਸਾਡਾ ਕਾਮ ਬੋਲਦਾ
ਗੱਡੀ ਵਿਚ ਲਗਦੇ ਆ ਗੀਤ ਵੀਰਾਂ ਲਈ
ਨੱਡੀਆਂ ਲੇਈ ਕਦੇ ਸ਼ੀਸ਼ਾ ਨੀ ਮੈਂ ਖੇਲਦਾ

ਦੇਖ ਲੇ ਕ੍ਰਾਊਡ ਕਿਦਾ ਸਰ ਜਾ ਹਿਲਾਉਂਦਾ
ਵੇਖ ਲੇ ਨਿ ਕੱਲਾ ਕੱਲਾ ਮੁੰਡਾ ਨਾਲ ਗਾਉਂਦਾ
ਫ਼ੋੱਲੋ ਕਰੇ ਮਿਤਰਾਂ ਨੂੰ ਸ਼ਹਿਰ ਕੀਤੇ ਪਿੰਡ ਨੀ
ਸੋਨੀਏ ਨੀ ਸਾਡੇ ਨਾ ਕਰਾਦੇ ਬਿਲੋ ਜਿੰਦ ਨੀ

ਸਾਰੇ ਯਾਰ ਮੇਰੇ ਘੁੰਮਦੇ ਨੇ ਨਾਲ ਨੇ
We havin Lamborgini droppin at the party
Treehouse all we do is make money
Coz then she wants me
yes you want me

ਇਕੋ ਹੀ ਜਾਨ ਤੋਂ ਪਿਆਰੀ ਆ
ਗੱਲੇ ਉਦੇ ਪੈਨ ਦੀ ਤਯਾਰੀ ਆ
ਅੱਖਾਂ ਅੱਖਾਂ ਵਿਚ ਗੱਲਬਾਤ ਕਰਦੀ
ਸਾਡੀ ਤੇਰੇਆਂ ਨੈਨਾਂ ਨੇ ਮੱਤ ਮਾਰੀ ਆ

ਦੇਖ ਲੇ ਕ੍ਰਾਊਡ ਕਿਦਾ ਸਰ ਜਾ ਹਿਲਾਉਂਦਾ
ਵੇਖ ਲੇ ਨਿ ਕੱਲਾ ਕੱਲਾ ਮੁੰਡਾ ਨਾਲ ਗਾਉਂਦਾ
ਫ਼ੋੱਲੋ ਕਰੇ ਮਿਤਰਾਂ ਨੂੰ ਸ਼ਹਿਰ ਕੀਤੇ ਪਿੰਡ ਨੀ
ਸੋਨੀਏ ਨੀ ਸਾਡੇ ਨਾ ਕਰਾਦੇ ਬਿਲੋ ਜਿੰਦ ਨੀ
ਯਾਰਾ ਤੇਰੀ ਸੋਹਣ ਕੁਫਰੇ ਨੀ ਤੋਲ ਦਾ
ਬੋਲਦੇ ਨਿ ਮੂੰਹੋਂ ਸਾਡਾ ਕਾਮ ਬੋਲਦਾ
ਗੱਡੀ ਵਿਚ ਲਗਦੇ ਆ ਗੀਤ ਵੀਰਾਂ ਲਈ
ਨੱਡੀਆਂ ਲੇਈ ਕਦੇ ਸ਼ੀਸ਼ਾ ਨੀ ਮੈਂ ਖੇਲਦਾ

Mickey Singh has just released his latest solo track "Crowd" under the Treehouse V.H.T Music label. The lyrics of this song is written by Mickey Singh & Simar Panag whereas once again the DJ ice has produced the music of this song. The song is officially released on 16th july 2020.

Song Credits:-

Song - Crowd
Singer - Mickey Singh
Lyrics - Mickey Singh | Simar Panag
Music - DJ Ice

Post a Comment

Previous Post Next Post