Checkout New Songs Lyrics

Lyrics

Heer Di Tareef Lyrics – Gurnam Bhullar

Heer Di Tareef Lyrics – Gurnam Bhullar

Ke eh heer di kare tareef shayar
mathe chamakda husan metaab da
Khooni chundiyan cho raat chann girde
surkh rang jo rang sharaab da ji
nain narg si mirg mamolde de
nain narg si mirg mamolde de
gallan tey kiya phool gulaab da ji
pavavan vang kaman lahore de san
koi hussan na ant hisaab da ji
koi hussan na ant hisaab da ji
Surma naina di dhaar vich fab rea
Surma naina di dhaar vich fab rea
chadya hind te katak punjab da ji
khuli tinjana vich latak di hai
haathi mast jo phire nawab da ji
haathi mast jo phire nawab da ji

Heer Di Tareef in Punjabi Font

ਕੇ ਇਹ ਹੀਰ ਦੀ ਕਰੇ ਤਾਰੀਫ਼ ਸ਼ਾਇਰ
ਮੱਥੇ ਚਮਕਦਾ ਹੁਸਨ ਮੈਤਾਬ ਦਾ
ਖੂਨੀ ਚੁੰਡੀਆਂ ਚੋ ਰਾਤ ਚੰਨ ਗਿਰਦੇ
ਸੁਰਖ਼ ਰੰਗ ਜੋ ਰੰਗ ਸ਼ਰਾਬ ਦਾ ਜੀ
ਨੈਨ ਨਰਗ ਸੀ ਮਿਰਗ ਮੈਮੋਲੜੇ ਦੇ
ਨੈਨ ਨਰਗ ਸੀ ਮਿਰਗ ਮੈਮੋਲੜੇ ਦੇ
ਗੱਲਾਂ ਤੇ ਕੀਆ ਫੂਲ਼ ਗੁਲਾਬ ਦਾ ਜੀ
ਪਵਾਵਾਂ ਵਾਂਗ ਕਮਾਨ ਲਾਹੌਰ ਦੇ ਸਨ
ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ
ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ 
ਸੁਰਮਾਂ ਨੈਨਾ ਦੀ ਧਾਰ ਵਿਚ ਫਬ ਰਿਆ
ਸੁਰਮਾਂ ਨੈਨਾ ਦੀ ਧਾਰ ਵਿਚ ਫਬ ਰਿਆ
ਚੜਿਆ ਹਿੰਦ ਤੇ ਕੱਤਕ ਪੰਜਾਬ ਦਾ ਜੀ
ਖੁਲੀ ਤਿੰਜਣਾ ਵਿਚ ਲਟਕ ਦੀ ਹੈ
ਹਾਥੀ ਮਸਤ ਜੋ ਫਿਰੇ ਨਵਾਬ ਦਾ ਜੀ
ਹਾਥੀ ਮਸਤ ਜੋ ਫਿਰੇ ਨਵਾਬ ਦਾ ਜੀ

Gurnam Bhullar has just shared his videos singing the poetry of Waris Shah “Heer Di tareef” on traditional tune Folk of Punjab which is also composed by him. The music of this poetry given by Vikrant Grooves whereas these lyrics are originally written by Waris Shah in the form of poetry. This is officially released on 19th July 2020.

Song Credits:-

Song – Heer di tareef
Singer – Gurnam Bhullar
Lyrics – Warish Shah
Music – Vikrant Grooves

Leave a Reply