Bhalwaan & Signature by SB presents us Ik Botal song sung by Bhalwaan under the Check One Recordz Music Label. The lyrics of this song is written by Happy Garhi whereas the music is given by Signature by SB. The song is officially released on 17th july 2020.
Ik botal Official Song Video - Bhalwaan ft Signature by SB
Ik Botal lyrics - Bhalwaan ft Signature by SB
Ik botal lyrics by Bhalwaan in Punjabi Font
Song Credits:-
Ik Botal lyrics - Bhalwaan ft Signature by SB
Band kargi darwaze ni tu dil de
te dujje Theke band ho gye
saadi lgdi shkal zehar vargi
te nave tenu khand ho gye
Band kargi darwaze ni tu dil de
te dujje Theke band ho gye
saadi lgdi shkal zehar vargi
te nave tenu khand ho gye
Gussa ban da thoda jayaz kude
gal kargi ae tu najej kude
langh janda saukha din baliye
raatan kida kadiye
Ik botal de jaandi ni
jaandi vaari nadiye
Ik botal de jaandi ni
jaandi vaari nadiye
Dukh bhulan joga tan kar jandi
ni kyu sukki billo yari tod gyi
mainu feelinga dava ke top chaad te
te hor kite saak jod gii
Naal beth di hondi si jud jud ke
Kolon langdi na dekhe piche mud ke
hun sara hi kasoor mera dasdi
tu bandi chalaak baddiye
Ik botal de jaandi ni
jaandi vaari nadiye
Ik botal de jaandi ni
jaandi vaari nadiye
Tenu totally dimag vicho kadh ke
hona si mera chehra hasda
set hoke fir bahla hi mai yaraa nu
hona si tere kisse dasda
sofi honda na kuch bol kude
das painde dil nu hol kude
bajo daaru de kaam aukha ni
tenu kida kadhiye
Ik botal de jaandi ni
jaandi vaari nadiye
Ik botal de jaandi ni
jaandi vaari nadiye
Ik botal lyrics by Bhalwaan in Punjabi Font
ਬੰਦ ਕਰਗੀ ਦਰਵਾਜੇ ਨੀ ਤੂ ਦਿਲ ਦੇ
ਤੇ ਦੂਜੇ ਠੇਕੇ ਬੰਦ ਹੋ ਗਏ
ਸਾਡੀ ਲਗਦੀ ਸ਼ਕਲ ਜ਼ੇਹਰ ਵਰਗੀ
ਤੇ ਨਵੇ ਤੇਨੁ ਖੰਡ ਹੋ ਗਯੇ
ਬੰਦ ਕਰਗੀ ਦਰਵਾਜੇ ਨੀ ਤੂ ਦਿਲ ਦੇ
ਤੇ ਦੂਜੇ ਠੇਕੇ ਬੰਦ ਹੋ ਗਏ
ਸਾਡੀ ਲਗਦੀ ਸ਼ਕਲ ਜ਼ੇਹਰ ਵਰਗੀ
ਤੇ ਨਵੇ ਤੇਨੁ ਖੰਡ ਹੋ ਗਯੇ
ਗ਼ੁੱਸਾ ਬੰਨਦਾ ਥੋਡਾ ਜਾਇਜ਼ ਕੁੜੇ
ਗਲ ਕਰਗੀ ਏ ਤੂ ਨਜੇਜ ਕੁੜੇ
ਲੰਗ ਜਾਂਦਾ ਸੋਖਾ ਦਿਨ ਬਲੀਏ
ਰਾਤਾਂ ਕਿਦਾਂ ਕੱਡੀਏ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
ਦੁਖ ਭੂਲਨ ਜੋਗਾ ਤਨ ਕਰ ਜੰਦੀ
ਨੀ ਕਿਉਂ ਸੁੱਕੀ ਬਿਲੋ ਯਾਰੀ ਤੋੜ ਗਈ
ਮੈਨੂੰ ਫੀਲਿੰਗਾ ਦਵਾ ਕੇ ਟੋਪ ਚਾਡ ਤੇ
ਤੇ ਹੋਰ ਕਿਤੇ ਸਾਕ ਜੋਡ ਗਈ
ਨਾਲ ਬੇਠ ਦੀ ਹੁੰਦੀ ਸੀ ਜੁੜ ਜੁੜ ਕੇ
ਕੋਲੋਂ ਲੰਗਦੀ ਨਾ ਦੇਖੇ ਪਿੱਚੇ ਮੁੜ ਕੇ
ਹੂਨ ਸਾਰਾ ਹੀ ਕਸੂਰ ਮੇਰਾ ਦਸਦੀ
ਤੁ ਬੰਨਦੀ ਚਲਾਕ ਵੱਡੀਏ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
ਤੇਨੁ ਟੋਟਲੀ ਦਿਮਾਗ ਵਿਛੋ ਕੜ ਕੇ
ਹੋਨਾ ਸੀ ਮੇਰਾ ਚਹਿਰਾ ਹਸਦਾ
ਸੈੱਟ ਹੋਕ ਫਿਰ ਬਾਹਲਾ ਹੀ ਮੈਂ ਯਾਰਾ ਨੂੰ
ਹੋਨਾ ਸੀ ਤੇਰੇ ਕਿਸੇ ਦਸਦਾ
ਸੋਫੀ ਹੌਂਡਾ ਨਾ ਕੁਛ ਬੋਲ ਕੁੜੇ
ਦਸ ਪੈਂਦੇ ਦਿਲ ਨੂ ਹੋਲ ਕੁੜੇ
ਬਾਜੋ ਦਾਰੂ ਦੇ ਕੰਮ ਔਖਾ ਨੀ
ਤੇਨੁ ਕਿਦਾ ਕੜੀਐ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
ਇਕ ਬੋਤਲ ਡੀ ਜੰਦੀ ਨੀ
ਜੰਦੀ ਵਾਰੀ ਨੱਡੀਏ
Song Credits:-
Song : IK BOTAL |
Music : SIGNATURE BY SB |
Singer : BHALWAAN |
Lyrics : HAPPY GARHI |
0 Comments