Jass Records presents us with the Latest song Masle sung by Harjass Maan. Masle Lyrics are written by Harjass Maan whereas music is produced by Envy. The song is officially released on 2nd October 2020.

Masle Official Song Video - Harjass Maan


Masle Lyrics - Harjass Maan 

Farm house rakhiyan ne ghodiyan
naal voltairean diyan jodiyan
to the point aa ni gallan karda
bhoteyan nu lagdiya ne jo kodiyan
O naam saada numberan de vich rehnda ae
chetti hunda ni ilaaz saadi maari satt da

O paran paran velly saare hatt jande ne
masle vi hal hunde jhatt jande ne
jithe jithe gabbru aa pair rakhda
gusse aali sui rehndi laal tak te
robb maare lalkaare akhaan vicho jatt de
vairiyan ch thaal ke ae kehar rakhda

Kirpa babe di ghare koi ghaat ni
Mohali vich 18 katte aa plot ni
khad ke daule gym de deewane de
nashe aali body nu na lai chaat ni
nashe aali body nu na lai chaat ni
kuddiyan nu denda naio time gabbru
yaariyan di yaariyan di lehar rakhda

O paran paran velly saare hatt jande ne
masle vi hal hunde jhatt jande ne
jithe jithe gabbru aa pair rakhda
gusse aali sui rehndi laal tak te
robb maare lalkaare akhaan vicho jatt de
vairiyan ch thaal ke ae kehar rakhda

Sher kadde khudaan vich naio vadd de
Maade time vich sache yaar khad de
jidi reejan naal chitrol karti
kamm karde ni ode kamman aale parde
kamm karde ni ode kamman aale parde
jo dil vich ohi face utte rakhya
Munda combo ae ni sau atte gunde touch da

O paran paran velly saare hatt jande ne
masle vi hal hunde jhatt jande ne
jithe jithe gabbru aa pair rakhda
gusse aali sui rehndi laal tak te
robb maare lalkaare akhaan vicho jatt de
vairiyan ch thaal ke ae kehar rakhda

Bande khaas khaas naal naal rehnde ne
pyaar naal loki maan maan kehnde ne
jina naal milde aa dil baleya
ohi saadi gaddiyan de vich bainde ne
ohi saadi gaddiyan de vich bainde ne
Harjass likhda ae tun tun ke
kalla kalla bol dood dood lakh daa

O paran paran velly saare hatt jande ne
masle vi hal hunde jhatt jande ne
jithe jithe gabbru aa pair rakhda
gusse aali sui rehndi laal tak te
robb maare lalkaare akhaan vicho jatt de
vairiyan ch thaal ke ae kehar rakhda

Masle Lyrics in Punjabi - Harjass Maan

ਫਾਰਮ ਹਾਊਸ ਰੱਖਿਆਂ ਨੇ ਘੋੜੀਆਂ 
ਨਾਲ ਵਲਟੈਅਰਨ ਦੀਆ ਜੋਡੀਆਂ 
ਟੂ ਦਿ ਪੁਆਇੰਟ ਏ ਨੀ ਗੱਲਾਂ ਕਰਦਾ
ਬੋਤਿਆਂ ਨੂ ਲਗਦੀਆ ਨੇ ਜੋ ਕੋੜਿਆਂ 
ਨਾਮ ਸਦਾ ਨੰਬਰਾਂ ਦੇ ਵਿਚ ਰਹਿੰਦਾ ਏ
ਚੇਤੀ ਹੁੰਡਾ ਨੀ ਇਲਾਜ਼ ਸਾਡੀ ਮਾਰੀ ਸੱਟ ਦਾ

ਹੇ ਪਰਾਨ ਪਰਾਨ ਵੇਲੀ ਸਾਰ ਹੱਟ ਜਾਂਦੇ ਨੇ 
ਮਸਲੇ ਵੀ ਹਲ ਹੁੰਡੇ ਝੱਟ ਜਾਂਦੇ ਨੇ 
ਜਿਥੇ ਜਿਥੇ ਗੱਬਰੂ ਆ ਪੈਰ ਰੱਖਦਾ
ਗੁੱਸੇ ਆਲੀ ਸੁਈ ਰੇਹਂਦੀ ਲਾਲ ਟਕ ਤੇ
ਰੋਬ ਮਾਰੇ ਲਲਕਾਰੇ ਅਖਾਣ ਵਿਛੋ ਜੱਟ ਦੇ
ਵੈਰੀਆਂ ਚ ਠਾਲ ਕੇ ਏ ਕੇਹਰ ਰੱਖਦਾ

ਕਿਰਪਾ ਬਾਬੇ ਦੀ ਘਰ ਕੋਈ ਘਾਟ ਨੀ
ਮੋਹਾਲੀ ਵਿਚ 18 ਕਟੇ ਆ ਪਲਾਟ ਨੀ
ਖੜਕ  ਦੇ ਡੋਲੇ ਜਿੰਮ ਦੇ ਦੀਵਾਨੇ ਦੇ 
ਨਾਸ਼ ਆਲੀ ਸਰੀਰ ਨੂ ਲਾਈ ਚਾਟ ਨੀ
ਨਾਸ਼ ਆਲੀ ਸਰੀਰ ਨੂ ਲਾਈ ਚਾਟ ਨੀ
ਕੁੜੀਆਂ ਨੂੰ ਦੇਂਦਾ ਨਹੀਓ ਟਾਈਮ 
ਗਬਰੂ 
ਯਾਰੀਆਂ ਦੀ ਯਾਰੀਆਂ ਦੀ ਲਹਿਰ 
ਰੱਖਦਾ 

ਹੇ ਪਰਾਨ ਪਰਾਨ ਵੇਲੀ ਸਾਰ ਹੱਟ ਜਾਂਦੇ ਨੇ 
ਮਸਲੇ ਵੀ ਹਲ ਹੁੰਡੇ ਝੱਟ ਜਾਂਦੇ ਨੇ 
ਜਿਥੇ ਜਿਥੇ ਗੱਬਰੂ ਆ ਪੈਰ ਰੱਖਦਾ
ਗੁੱਸੇ ਆਲੀ ਸੁਈ ਰੇਹਂਦੀ ਲਾਲ ਟਕ ਤੇ
ਰੋਬ ਮਾਰੇ ਲਲਕਾਰੇ ਅਖਾਣ ਵਿਛੋ ਜੱਟ ਦੇ
ਵੈਰੀਆਂ ਚ ਠਾਲ ਕੇ ਏ ਕੇਹਰ ਰੱਖਦਾ

ਸ਼ੇਰ ਕਦੇ ਖੁਡਾਂ ਵਿੱਚ ਨਹੀਓ ਵੱਡ ਦੇ 
ਮਾੜੇ ਟਾਈਮ ਵਿੱਚ ਸੱਚੇ ਯਾਰ ਖੜ ਦੇ 
ਜਿਦੀ ਰੀਜਾਂ ਨਾਲ ਛਿਤਰੋਲ ਕਰਤੀ 
ਕੰਮ ਕਰਦੇ ਨੀ ਓਦੇ ਕੰਨਾਂ ਆਲੇ ਪਰਦੇ 
ਕੰਮ ਕਰਦੇ ਨੀ ਓਦੇ ਕੰਨਾਂ ਆਲੇ ਪਰਦੇ 
ਜੋ ਦਿਲ ਵਿੱਚ ਓਹੀ ਫੇਸ ਉੱਤੇ ਰਖ੍ਯਾ 
ਮੁੰਡਾ ਕੋਮਬੋ ਐ ਨੀ ਸਾਊ ਅਤੇ ਗੁੰਡੇ ਟਚ ਦਾ 

ਹੇ ਪਰਾਨ ਪਰਾਨ ਵੇਲੀ ਸਾਰ ਹੱਟ ਜਾਂਦੇ ਨੇ 
ਮਸਲੇ ਵੀ ਹਲ ਹੁੰਡੇ ਝੱਟ ਜਾਂਦੇ ਨੇ 
ਜਿਥੇ ਜਿਥੇ ਗੱਬਰੂ ਆ ਪੈਰ ਰੱਖਦਾ
ਗੁੱਸੇ ਆਲੀ ਸੁਈ ਰੇਹਂਦੀ ਲਾਲ ਟਕ ਤੇ
ਰੋਬ ਮਾਰੇ ਲਲਕਾਰੇ ਅਖਾਣ ਵਿਛੋ ਜੱਟ ਦੇ
ਵੈਰੀਆਂ ਚ ਠਾਲ ਕੇ ਏ ਕੇਹਰ ਰੱਖਦਾ

ਬੰਦੇ ਖਾਸ ਖਾਸ ਨਾਲ ਨਾਲ ਰਹਿੰਦੇ ਨੇ 
ਪਿਆਰ ਨਾਲ ਲੋਕੀ ਮਾਨ ਮਾਨ ਕਹਿੰਦੇ ਨੇ 
ਜਿਨਾ ਨਾਲ ਮਿਲ਼ਦੇ ਆ ਦਿਲ ਬੱਲਿਆ 
ਓਹੀ ਸਾਡੀ ਗੱਡੀਆਂ ਦੇ ਵਿਚ ਬੈਂਦੇ ਨੇ 
ਓਹੀ ਸਾਡੀ ਗੱਡੀਆਂ ਦੇ ਵਿਚ ਬੈਂਦੇ ਨੇ 
ਹਰਜਸ ਲਿਖਦਾ ਐ ਤੁਨ ਤੁਨ ਕੇ 
ਕਲਾ ਕਲਾ ਬੋਲ 
ਡੇਢ਼ ਡੇਢ ਲੱਖ ਦਾ 

ਹੇ ਪਰਾਨ ਪਰਾਨ ਵੇਲੀ ਸਾਰ ਹੱਟ ਜਾਂਦੇ ਨੇ 
ਮਸਲੇ ਵੀ ਹਲ ਹੁੰਡੇ ਝੱਟ ਜਾਂਦੇ ਨੇ 
ਜਿਥੇ ਜਿਥੇ ਗੱਬਰੂ ਆ ਪੈਰ ਰੱਖਦਾ
ਗੁੱਸੇ ਆਲੀ ਸੁਈ ਰੇਹਂਦੀ ਲਾਲ ਟਕ ਤੇ
ਰੋਬ ਮਾਰੇ ਲਲਕਾਰੇ ਅਖਾਣ ਵਿਛੋ ਜੱਟ ਦੇ
ਵੈਰੀਆਂ ਚ ਠਾਲ ਕੇ ਏ ਕੇਹਰ ਰੱਖਦਾ

Song Credits:-

Song Masle
Lyrics by Harjass Maan
Singer Harjass Maan
Music Envy

Post a Comment

Previous Post Next Post